More
    HomePunjabi NewsLiberal Breakingਬ੍ਰੇਕਿੰਘ: ਬਾਜਵਾ ਦਾ ਗੰਭੀਰ ਇਲਜ਼ਾਮ, ਸਦਨ ਦੇ ਦਰਵਾਜ਼ੇ ਬੰਦ ਕਰੋ ਅਤੇ ਸਾਰਿਆਂ...

    ਬ੍ਰੇਕਿੰਘ: ਬਾਜਵਾ ਦਾ ਗੰਭੀਰ ਇਲਜ਼ਾਮ, ਸਦਨ ਦੇ ਦਰਵਾਜ਼ੇ ਬੰਦ ਕਰੋ ਅਤੇ ਸਾਰਿਆਂ ਦਾ Alco Meter ਟੈਸਟ ਕਰੋ

    ਚੰਡੀਗੜ੍ਹ: ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਮੰਗ ਕੀਤੀ ਕਿ ਸਦਨ ਦੇ ਦਰਵਾਜ਼ੇ ਬੰਦ ਕਰਕੇ ਸਾਰੇ ਵਿਧਾਇਕਾਂ ਦਾ Alco Meter ਟੈਸਟ ਕੀਤਾ ਜਾਵੇ। ਬਾਜਵਾ ਦੇ ਇਸ ਬਿਆਨ ਨਾਲ ਸਦਨ ਵਿੱਚ ਹੰਗਾਮਾ ਮੱਚ ਗਿਆ ਅਤੇ ਸਿਆਸੀ ਮਾਹੌਲ ਗਰਮਾ ਗਿਆ।

    RELATED ARTICLES

    Most Popular

    Recent Comments