More
    HomePunjabi NewsLiberal Breakingਪ੍ਰਧਾਮੰਤਰੀ ਨਰਿੰਦਰ ਮੋਦੀ 4 ਤੋਂ 6 ਮਾਰਚ ਤੱਕ ਪੰਜ ਸੂਬਿਆਂ ਦਾ ਕਰਨਗੇ...

    ਪ੍ਰਧਾਮੰਤਰੀ ਨਰਿੰਦਰ ਮੋਦੀ 4 ਤੋਂ 6 ਮਾਰਚ ਤੱਕ ਪੰਜ ਸੂਬਿਆਂ ਦਾ ਕਰਨਗੇ ਦੌਰਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਤੋਂ 6 ਮਾਰਚ ਤੱਕ ਪੰਜ ਰਾਜਾਂ ਦੇ ਦੌਰੇ ‘ਤੇ ਰਹਿਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਤੋਂ 6 ਮਾਰਚ ਤੱਕ ਤਿਲੰਗਾਨਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ ਜਿਸ ਦੌਰਾਨ ਉਹ ਅਨੇਕਾਂ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

    RELATED ARTICLES

    Most Popular

    Recent Comments