More
    HomePunjabi NewsLiberal Breakingਬ੍ਰੇਕਿੰਗ: CM ਮਾਨ ਇਕੱਲੇ ਮਿਲਣਗੇ ਰਾਸ਼ਟਰਪਤੀ ਨੂੰ, ਵਿਧਾਇਕ ਨਾਲ ਲਿਆਉਣ ਦੀ ਇਜਾਜ਼ਤ...

    ਬ੍ਰੇਕਿੰਗ: CM ਮਾਨ ਇਕੱਲੇ ਮਿਲਣਗੇ ਰਾਸ਼ਟਰਪਤੀ ਨੂੰ, ਵਿਧਾਇਕ ਨਾਲ ਲਿਆਉਣ ਦੀ ਇਜਾਜ਼ਤ ਨਹੀਂ ਮਿਲੀ

    ਚੰਡੀਗੜ੍ਹ: ਪੰਜਾਬ ਦੇ CM ਭਗਵੰਤ ਮਾਨ 5 ਮਈ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਇਕੱਲੇ ਮੁਲਾਕਾਤ ਕਰਨਗੇ। ਉਨ੍ਹਾਂ ਨੇ ਵਿਧਾਇਕਾਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਮੰਗੀ ਸੀ ਪਰ ਇਜਾਜ਼ਤ ਨਹੀਂ ਮਿਲੀ। CM ਮਾਨ ਨੇ ਆਪਣੇ X ਅਕਾਊਂਟ ‘ਤੇ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ। AAP ਦੇ 7 ਰਾਜ ਸਭਾ ਮੈਂਬਰਾਂ ਦੇ BJP ਵਿੱਚ ਜਾਣ ਤੋਂ ਬਾਅਦ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ।

    RELATED ARTICLES

    Most Popular

    Recent Comments