ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਿਰੁੱਧ ਦਰਜ ਕੀਤੇ ਗਏ ਕੇਸ ਸਰਾਸਰ ਝੂਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ। ਚੀਮਾ ਅਨੁਸਾਰ ਹੁਣ ਇਨਸਾਫ਼ ਦੀ ਉਮੀਦ ਸਿਰਫ਼ ਇੱਕ ਨਿਰਪੱਖ ਜੱਜ ਤੋਂ ਹੀ ਹੈ ਜੋ ਬਿਨਾਂ ਕਿਸੇ ਦਬਾਅ ਦੇ ਸੱਚਾਈ ਸਾਹਮਣੇ ਲਿਆ ਸਕੇ।
ਕੇਜਰੀਵਾਲ ਵਿਰੁੱਧ ਕੇਸ ਝੂਠੇ, ਸਿਰਫ਼ ਨਿਰਪੱਖ ਜੱਜ ਹੀ ਕਰ ਸਕਦਾ ਹੈ ਇਨਸਾਫ਼: ਹਰਪਾਲ ਚੀਮਾ
RELATED ARTICLES


