More
    HomePunjabi NewsLiberal Breakingਪੰਜਾਬ ਵਿੱਚ BLO ਨਹੀਂ ਕਰਨਗੇ ਮਰਦਮਸ਼ੁਮਾਰੀ ਦਾ ਕੰਮ; SIR ਤਿਆਰੀਆਂ ਕਾਰਨ CEO...

    ਪੰਜਾਬ ਵਿੱਚ BLO ਨਹੀਂ ਕਰਨਗੇ ਮਰਦਮਸ਼ੁਮਾਰੀ ਦਾ ਕੰਮ; SIR ਤਿਆਰੀਆਂ ਕਾਰਨ CEO ਨੇ ਡਿਊਟੀਆਂ ਰੱਦ ਕਰਨ ਦੇ ਦਿੱਤੇ ਹੁਕਮ

    ਪੰਜਾਬ ਵਿੱਚ ਬੂਥ ਲੈਵਲ ਅਫ਼ਸਰਾਂ (BLO) ਨੂੰ ਜਨਗਣਨਾ ਦੇ ਕੰਮ ਤੋਂ ਛੋਟ ਦਿੱਤੀ ਗਈ ਹੈ। ਰਾਜ ਦੇ ਮੁੱਖ ਚੋਣ ਅਫ਼ਸਰ (CEO) ਨੇ ਹੁਕਮ ਜਾਰੀ ਕੀਤੇ ਹਨ ਕਿ SIR ਦੀਆਂ ਤਿਆਰੀਆਂ ਕਾਰਨ ਜਿਨ੍ਹਾਂ BLO ਦੀ ਡਿਊਟੀ ਮਰਦਮਸ਼ੁਮਾਰੀ ਵਿੱਚ ਲੱਗੀ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਹੁਣ ਇਹ ਮੁਲਾਜ਼ਮ ਸਿਰਫ਼ ਚੋਣਾਂ ਨਾਲ ਸਬੰਧਤ ਜ਼ਰੂਰੀ ਕੰਮਾਂ ‘ਤੇ ਹੀ ਧਿਆਨ ਕੇਂਦਰਿਤ ਕਰਨਗੇ।

    RELATED ARTICLES

    Most Popular

    Recent Comments