More
    HomePunjabi NewsLiberal BreakingED ਦੀਆਂ ਰੇਡਾਂ 'ਤੇ ਅਰਵਿੰਦ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ;...

    ED ਦੀਆਂ ਰੇਡਾਂ ‘ਤੇ ਅਰਵਿੰਦ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ; ਪੁੱਛਿਆ- ਹੁਣ ਤੱਕ ਕਿੰਨਾ ਕਾਲਾ ਧਨ ਮਿਲਿਆ?

    ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਹੋ ਰਹੀਆਂ ਲਗਾਤਾਰ ED ਰੇਡਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਇੰਨੀਆਂ ਰੇਡਾਂ ਵਿੱਚ ਕੀ ਇੱਕ ਰੁਪਿਆ ਵੀ ਕਾਲਾ ਧਨ ਮਿਲਿਆ ਹੈ? ਕੇਜਰੀਵਾਲ ਨੇ ਇਸ ਕਾਰਵਾਈ ਨੂੰ ਸੱਤਾ ਲਈ ਕੀਤੀ ਜਾ ਰਹੀ ਕੋਝੀ ਸਿਆਸਤ ਕਰਾਰ ਦਿੰਦਿਆਂ ਕਿਹਾ ਕਿ ਪੂਰਾ ਦੇਸ਼ ਇਹ ਸਭ ਦੇਖ ਰਿਹਾ ਹੈ।

    RELATED ARTICLES

    Most Popular

    Recent Comments