More
    HomePunjabi NewsLiberal BreakingPSEB 8ਵੀਂ ਜਮਾਤ ਦਾ ਨਤੀਜਾ ਐਲਾਨਿਆ; ਕੁੜੀਆਂ ਨੇ ਮਾਰੀ ਬਾਜ਼ੀ, ਫ਼ਰੀਦਕੋਟ ਦੀ...

    PSEB 8ਵੀਂ ਜਮਾਤ ਦਾ ਨਤੀਜਾ ਐਲਾਨਿਆ; ਕੁੜੀਆਂ ਨੇ ਮਾਰੀ ਬਾਜ਼ੀ, ਫ਼ਰੀਦਕੋਟ ਦੀ ਤਮੰਨਾ ਨੇ 100% ਅੰਕਾਂ ਨਾਲ ਕੀਤਾ ਟੌਪ

    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਕੁੱਲ 96.51 ਫੀਸਦੀ ਬੱਚੇ ਪਾਸ ਹੋਏ ਹਨ। ਫ਼ਰੀਦਕੋਟ ਦੀ ਤਮੰਨਾ ਨੇ 600/600 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਜਪਨੀਤ ਕੌਰ ਦੂਜੇ ਅਤੇ ਜਸ਼ਨਦੀਪ ਕੌਰ ਤੀਜੇ ਸਥਾਨ ‘ਤੇ ਰਹੀ। ਇਸ ਵਾਰ ਵੀ ਕੁੜੀਆਂ ਨੇ 97.74 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਮੁੰਡਿਆਂ ਨੂੰ ਪਛਾੜਿਆ ਹੈ। ਬੋਰਡ ਅਨੁਸਾਰ ਪ੍ਰੀਖਿਆ ਵਿੱਚ ਕੁੱਲ 2,53,789 ਪ੍ਰੀਖਿਆਰਥੀ ਪਾਸ ਹੋਏ ਹਨ।

    RELATED ARTICLES

    Most Popular

    Recent Comments