More
    HomePunjabi NewsBusinessਹੁਣ ਬਿਨਾਂ ਐਡਰੈੱਸ ਪਰੂਫ਼ ਮਿਲੇਗਾ 5 ਕਿਲੋ ਵਾਲਾ ਸਿਲੰਡਰ: ਵਿਦਿਆਰਥੀਆਂ ਤੇ ਮਜ਼ਦੂਰਾਂ...

    ਹੁਣ ਬਿਨਾਂ ਐਡਰੈੱਸ ਪਰੂਫ਼ ਮਿਲੇਗਾ 5 ਕਿਲੋ ਵਾਲਾ ਸਿਲੰਡਰ: ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਵੱਡੀ ਰਾਹਤ

    ਸਰਕਾਰ ਨੇ ਵਿਦਿਆਰਥੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ 5 ਕਿਲੋ ਵਾਲੇ ਛੋਟੇ ਗੈਸ ਸਿਲੰਡਰ ਲਈ ਐਡਰੈੱਸ ਪਰੂਫ਼ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਹੁਣ ਗਾਹਕ ਆਧਾਰ ਕਾਰਡ ਜਾਂ ਪੈਨ ਕਾਰਡ ਵਰਗੀ ਸਿਰਫ਼ ਇੱਕ ਫ਼ੋਟੋ ਆਈਡੀ ਦਿਖਾ ਕੇ ਸਿਲੰਡਰ ਪ੍ਰਾਪਤ ਕਰ ਸਕਦੇ ਹਨ। ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਜਿਨ੍ਹਾਂ ਕੋਲ ਕਿਰਾਏ ‘ਤੇ ਰਹਿਣ ਕਾਰਨ ਪੱਕੇ ਰਿਹਾਇਸ਼ੀ ਦਸਤਾਵੇਜ਼ ਨਹੀਂ ਹੁੰਦੇ।

    RELATED ARTICLES

    Most Popular

    Recent Comments