More
    HomePunjabi NewsLiberal BreakingCM ਮਾਨ ਅਤੇ ਆੜ੍ਹਤੀਆਂ ਦੀ ਮੀਟਿੰਗ ਰਹੀ ਬੇਸਿੱਟਾ: 6 ਅਪ੍ਰੈਲ ਤੱਕ ਜਾਰੀ...

    CM ਮਾਨ ਅਤੇ ਆੜ੍ਹਤੀਆਂ ਦੀ ਮੀਟਿੰਗ ਰਹੀ ਬੇਸਿੱਟਾ: 6 ਅਪ੍ਰੈਲ ਤੱਕ ਜਾਰੀ ਰਹੇਗੀ ਹੜਤਾਲ; ਢਾਈ ਫ਼ੀਸਦੀ ਆੜ੍ਹਤ ਦੀ ਮੰਗ ‘ਤੇ ਫਸਿਆ ਪੇਚ

    ਚੰਡੀਗੜ੍ਹ: ਕਣਕ ਦੀ ਖ਼ਰੀਦ ਅਤੇ ਹੜਤਾਲ ਖ਼ਤਮ ਕਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆੜ੍ਹਤੀਆਂ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ। ਆੜ੍ਹਤੀਆਂ ਨੇ 2.5% ਆੜ੍ਹਤ ਦੀ ਮੰਗ ‘ਤੇ ਅੜਦਿਆਂ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ। CM ਮਾਨ ਨੇ ਸਖ਼ਤ ਰੁਖ਼ ਦਿਖਾਉਂਦਿਆਂ ਬਦਲਵੇਂ ਪ੍ਰਬੰਧਾਂ ਦਾ ਸੰਕੇਤ ਵੀ ਦਿੱਤਾ ਹੈ। ਹੁਣ ਦੋਵਾਂ ਧਿਰਾਂ ਵਿਚਾਲੇ ਅਗਲੀ ਅਹਿਮ ਮੀਟਿੰਗ 6 ਅਪ੍ਰੈਲ ਨੂੰ ਹੋਵੇਗੀ।

    RELATED ARTICLES

    Most Popular

    Recent Comments