ਜਲੰਧਰ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਲੰਧਰ ਸਿਆਸੀ ਸਰਗਰਮੀਆਂ ਦਾ ਮੁੱਖ ਕੇਂਦਰ ਬਣਨ ਜਾ ਰਿਹਾ ਹੈ। ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਨੇ ਫਗਵਾੜਾ ਨੇੜਲੇ ਪਿੰਡ ਖਜੂਰਲਾ ਵਿੱਚ ਆਪਣਾ ਨਵਾਂ ਘਰ ਬਣਾ ਲਿਆ ਹੈ। ਇਸ ਤੋਂ ਪਹਿਲਾਂ CM ਭਗਵੰਤ ਮਾਨ ਵੀ ਜਲੰਧਰ ਵਿੱਚ ਰਿਹਾਇਸ਼ ਬਣਾ ਚੁੱਕੇ ਹਨ। ਦੋਵਾਂ ਵੱਡੇ ਆਗੂਆਂ ਦੇ ਇੱਥੇ ਡੇਰੇ ਲਾਉਣ ਨਾਲ ਹੁਣ 2027 ਦੀ ਚੋਣ ਮੁਹਿੰਮ ਦਾ ਮੁੱਖ ਕੈਂਪ ਜਲੰਧਰ ਤੋਂ ਹੀ ਚੱਲਣ ਦੀ ਉਮੀਦ ਹੈ।
2027 ਦੀਆਂ ਵਿਧਾਨ ਸਭਾ ਚੋਣਾਂ ਦਾ ਗੜ੍ਹ ਬਣੇਗਾ ਜਲੰਧਰ: MP ਚੰਨੀ ਨੇ ਖਜੂਰਲਾ ‘ਚ ਬਣਾਇਆ ਨਵਾਂ ਘਰ
RELATED ARTICLES


