More
    HomePunjabi NewsLiberal Breakingਅਕਾਲੀ ਸਿਆਸਤ 'ਚ ਵੱਡਾ ਫ਼ੇਰਬਦਲ: ਮਨਪ੍ਰੀਤ ਅਯਾਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ'...

    ਅਕਾਲੀ ਸਿਆਸਤ ‘ਚ ਵੱਡਾ ਫ਼ੇਰਬਦਲ: ਮਨਪ੍ਰੀਤ ਅਯਾਲੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ‘ਚ ਹੋਣਗੇ ਸ਼ਾਮਲ

    ਲੁਧਿਆਣਾ: ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਪਹਿਲਾਂ ‘ਅਕਾਲੀ ਦਲ ਪੁਨਰ ਸੁਰਜੀਤ’ ਲਈ ਕੰਮ ਕਰ ਰਹੇ ਅਯਾਲੀ ਦੇ ਜਾਣ ਨਾਲ ਇਸ ਗਰੁੱਪ ਦੀ ਹੋਂਦ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇੱਕ-ਇੱਕ ਕਰਕੇ ਵੱਡੇ ਆਗੂਆਂ ਦੇ ਸਾਥ ਛੱਡਣ ਕਾਰਨ ਪੁਨਰ ਸੁਰਜੀਤ ਲਹਿਰ ਹੁਣ ਖਿੰਡਦੀ ਨਜ਼ਰ ਆ ਰਹੀ ਹੈ।

    RELATED ARTICLES

    Most Popular

    Recent Comments