ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਵਿੱਚ ਨਸ਼ਿਆਂ ਅਤੇ ਸਮਾਜਿਕ-ਆਰਥਿਕ ਸਥਿਤੀ ਦਾ ਪਤਾ ਲਗਾਉਣ ਲਈ ਵੱਡੀ ਮਰਦਮਸ਼ੁਮਾਰੀ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ 28,000 ਕਰਮਚਾਰੀ 65 ਲੱਖ ਪਰਿਵਾਰਾਂ ਦਾ ਸਰਵੇਖਣ ਕਰਨਗੇ। ਇਸ ਦਾ ਮਕਸਦ ਨਸ਼ਿਆਂ ਦੀ ਜੜ੍ਹ ਫੜਨਾ ਅਤੇ ਲੋਕਾਂ ਦੀ ਆਮਦਨ ਤੇ ਸਿੱਖਿਆ ਅਨੁਸਾਰ ਸਹੀ ਨੀਤੀਆਂ ਬਣਾਉਣਾ ਹੈ।
ਪੰਜਾਬ ‘ਚ ਨਸ਼ਿਆਂ ਅਤੇ ਸਮਾਜਿਕ-ਆਰਥਿਕ ਸਥਿਤੀ ਦਾ ਵੱਡਾ ਸਰਵੇਖਣ ਸ਼ੁਰੂ: 28,000 ਕਰਮਚਾਰੀ 65 ਲੱਖ ਘਰਾਂ ਦੀ ਕਰਨਗੇ ਮਰਦਮਸ਼ੁਮਾਰੀ
RELATED ARTICLES


