ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 13 ਸਾਲ ਪੁਰਾਣੇ ਅਪਰਾਧਿਕ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਧਿਰਾਂ ਵਿਚਾਲੇ ਹੋਏ ਆਪਸੀ ਸਮਝੌਤੇ ਦੇ ਅਧਾਰ ‘ਤੇ ਅਦਾਲਤ ਨੇ ਲਾਲਪੁਰਾ ਦੀ ਸਜ਼ਾ ਨੂੰ ਰੱਦ ਕਰ ਦਿੱਤਾ। ਇਸ ਫ਼ੈਸਲੇ ‘ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਲਾਲਪੁਰਾ ਦਾ ਨਾਮ ਵੀ ਸਰਕਾਰ ਦੀ ਉਨ੍ਹਾਂ ਮੰਤਰੀਆਂ-ਵਿਧਾਇਕਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੂੰ ‘ਕਲੀਨ ਚਿੱਟ’ ਮਿਲੀ ਹੈ।
‘ਸਮਝੌਤੇ’ ਮਗਰੋਂ ਹਾਈਕੋਰਟ ਨੇ AAP ਵਿਧਾਇਕ ਲਾਲਪੁਰਾ ਨੂੰ ਕੀਤਾ ਬਰੀ: ਸੁਨੀਲ ਜਾਖੜ ਦਾ ਤੰਜ- “ਕਲੀਨ ਚਿੱਟ ਵਾਲੀ ਲਿਸਟ ‘ਚ ਇੱਕ ਹੋਰ ਨਾਮ ਜੁੜਿਆ”
RELATED ARTICLES


