ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਜੰਗ ਦਰਮਿਆਨ ਤੇਲ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜਿਹੜੇ ਦੇਸ਼ਾਂ ਨੇ ਜੰਗ ਵਿੱਚ ਅਮਰੀਕਾ ਦਾ ਸਾਥ ਨਹੀਂ ਦਿੱਤਾ, ਉਹ ਜਾਂ ਤਾਂ ਅਮਰੀਕਾ ਤੋਂ ਤੇਲ ਖਰੀਦਣ ਜਾਂ ਫਿਰ ਹਾਰਮੁਜ਼ ਦੀ ਖਾੜੀ ਜਾ ਕੇ ਖੁਦ ਤੇਲ ਲੈਣ ਦੀ ਹਿੰਮਤ ਦਿਖਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਹੁਣ ਕਿਸੇ ਦੀ ਮਦਦ ਨਹੀਂ ਕਰੇਗਾ।
ਟਰੰਪ ਦਾ ਸਹਿਯੋਗੀ ਦੇਸ਼ਾਂ ਨੂੰ ਦੋ-ਟੁੱਕ ਜਵਾਬ: “ਸਾਡੇ ਤੋਂ ਤੇਲ ਖਰੀਦੋ ਜਾਂ ਖੁਦ ਹਾਰਮੁਜ਼ ਜਾ ਕੇ ਹਿੰਮਤ ਦਿਖਾਓ”; ਕਿਹਾ- “ਹੁਣ ਅਮਰੀਕਾ ਨਹੀਂ ਕਰੇਗਾ ਮਦਦ”
RELATED ARTICLES


