More
    HomePunjabi NewsLiberal Breakingਪੰਜਾਬ 'ਚ ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ: ਸੀਐਮ ਮਾਨ ਨੇ ਤੇਲ ਭੰਡਾਰਾਂ...

    ਪੰਜਾਬ ‘ਚ ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ: ਸੀਐਮ ਮਾਨ ਨੇ ਤੇਲ ਭੰਡਾਰਾਂ ਬਾਰੇ ਦਿੱਤਾ ਭਰੋਸਾ; ਜਾਰੀ ਕੀਤਾ ਹੈਲਪਲਾਈਨ ਨੰਬਰ

    ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਲੌਕਡਾਊਨ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ 6 ਦਿਨਾਂ ਦਾ ਗੈਸ, 12 ਦਿਨਾਂ ਦਾ ਪੈਟਰੋਲ ਅਤੇ 14 ਦਿਨਾਂ ਦਾ ਡੀਜ਼ਲ ਸਟਾਕ ਮੌਜੂਦ ਹੈ। ਜਮ੍ਹਾਖੋਰੀ ਰੋਕਣ ਲਈ 0172-3321001 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਮਹਿੰਗੇ ਭਾਅ ਸਾਮਾਨ ਵੇਚਣ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ।

    RELATED ARTICLES

    Most Popular

    Recent Comments