ਲੁਧਿਆਣਾ/ਚੰਡੀਗੜ੍ਹ: ਲੁਧਿਆਣਾ ਵੇਰਕਾ ਮਿਲਕ ਪਲਾਂਟ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਭਾਰਤੀ ਫ਼ੌਜ ਨੂੰ ਭੇਜੀ 125 ਮੀਟ੍ਰਿਕ ਟਨ ਦੁੱਧ ਪਾਊਡਰ ਦੀ ਖੇਪ ਵਿੱਚ ‘ਸਫ਼ੈਦ ਧਾਗਾ’ ਅਤੇ ਹੋਰ ਗੰਦਗੀ ਮਿਲਣ ਕਾਰਨ ਫ਼ੌਜ ਨੇ ਪੂਰਾ ਸਟਾਕ ਮੋੜ ਦਿੱਤਾ ਹੈ। ਮਿਲਕਫੈੱਡ ਦੇ ਐਮ.ਡੀ. ਨੇ ਸਖ਼ਤ ਕਾਰਵਾਈ ਕਰਦਿਆਂ ਜੀ.ਐਮ. ਦਲਜੀਤ ਸਿੰਘ, ਕੁਆਲਿਟੀ ਮੈਨੇਜਰ ਗੁਰਇਕਬਾਲ ਸਿੰਘ ਅਤੇ ਪ੍ਰੋਡਕਸ਼ਨ ਮੈਨੇਜਰ ਪਰਿਤੋਸ਼ ਮਿਸ਼ਰਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਵੇਰਕਾ ਦੁੱਧ ਪਾਊਡਰ ਘੁਟਾਲਾ: GM ਦਲਜੀਤ ਸਿੰਘ ਸਮੇਤ 3 ਅਧਿਕਾਰੀ ਸਸਪੈਂਡ; ਫ਼ੌਜ ਨੇ 125 ਮੀਟ੍ਰਿਕ ਟਨ ਦੀ ਖੇਪ ‘ਚ ਫੜੀ ਗੰਦਗੀ
RELATED ARTICLES


