More
    HomePunjabi NewsLiberal Breakingਗੁਜਰਾਤ ਦੇ ਜਾਮ ਜੋਧਪੁਰ 'ਚ ਗੂੰਜਿਆ 'ਪੰਜਾਬ ਮਾਡਲ': ਕੇਜਰੀਵਾਲ ਤੇ ਮਾਨ ਦਾ...

    ਗੁਜਰਾਤ ਦੇ ਜਾਮ ਜੋਧਪੁਰ ‘ਚ ਗੂੰਜਿਆ ‘ਪੰਜਾਬ ਮਾਡਲ’: ਕੇਜਰੀਵਾਲ ਤੇ ਮਾਨ ਦਾ ਵੱਡਾ ਦਾਅਵਾ- “ਹੁਣ ਗੁਜਰਾਤ ਦੇ ਲੋਕ ਲਿਖਣਗੇ ਬਦਲਾਅ ਦੀ ਨਵੀਂ ਕਹਾਣੀ”

    ਜਾਮ ਜੋਧਪੁਰ: ਗੁਜਰਾਤ ਦੇ ਜਾਮ ਜੋਧਪੁਰ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਮਾਨ ਨੇ ਪੰਜਾਬ ਅਤੇ ਗੁਜਰਾਤ ਦੇ ਕਿਸਾਨਾਂ ਦੀ ਹਾਲਤ ਦੀ ਤੁਲਨਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਵਿੱਚ ਨਹਿਰੀ ਪਾਣੀ ਅਤੇ ਮੁਫ਼ਤ ਬਿਜਲੀ ਮਿਲ ਰਹੀ ਹੈ, ਉੱਥੇ ਗੁਜਰਾਤ ਦਾ ਅੰਨਦਾਤਾ ਅਜੇ ਵੀ ਬੁਨਿਆਦੀ ਹੱਕਾਂ ਨੂੰ ਤਰਸ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਦੇ ਲੋਕ ਹੁਣ ‘ਝਾੜੂ’ ਦਾ ਬਟਨ ਦਬਾ ਕੇ ਤਾਨਾਸ਼ਾਹੀ ਸਰਕਾਰਾਂ ਨੂੰ ਚੱਲਦਾ ਕਰਨਗੇ।

    RELATED ARTICLES

    Most Popular

    Recent Comments