More
    HomePunjabi NewsLiberal BreakingBREAKING: ਗਗਨਦੀਪ ਰੰਧਾਵਾ ਮਾਮਲੇ 'ਚ ਪਰਿਵਾਰ ਨੂੰ ਸੁਰੱਖਿਆ ਨਾ ਮਿਲਣ 'ਤੇ ਸੁਨੀਲ...

    BREAKING: ਗਗਨਦੀਪ ਰੰਧਾਵਾ ਮਾਮਲੇ ‘ਚ ਪਰਿਵਾਰ ਨੂੰ ਸੁਰੱਖਿਆ ਨਾ ਮਿਲਣ ‘ਤੇ ਸੁਨੀਲ ਜਾਖੜ ਨੇ ਜਤਾਈ ਨਾਰਾਜ਼ਗੀ

    ਅੰਮ੍ਰਿਤਸਰ: ਡੀਐਮ ਗਗਨਦੀਪ ਰੰਧਾਵਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਸੁਰੱਖਿਆ ਨਾ ਮਿਲਣ ‘ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਉਪਿੰਦਰ ਕੌਰ ਦੇ ਸਾਹਸ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਪਰਿਵਾਰ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ।

    RELATED ARTICLES

    Most Popular

    Recent Comments