ਚੰਡੀਗੜ੍ਹ: ਏਅਰ ਸ਼ੋ ਦੇ ਮੱਦੇਨਜ਼ਰ ਸੁਖਨਾ ਲੇਕ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸੈਰ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਅਧਿਕਾਰੀਆਂ ਮੁਤਾਬਕ ਸਿਰਫ 20 ਹਜ਼ਾਰ ਲੋਕਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ ਜਿਸ ਲਈ ਪਹਿਲਾਂ ਟਿਕਟ ਬੁਕਿੰਗ ਲਾਜ਼ਮੀ ਹੋਵੇਗੀ। ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
BREAKING: ਚੰਡੀਗੜ੍ਹ ਸੁਖਨਾ ਲੇਕ ਬੰਦ, ਏਅਰ ਸ਼ੋ ਕਰਕੇ ਸੈਰ ‘ਤੇ ਵੀ ਪਾਬੰਦੀ, ਸੀਮਿਤ ਐਂਟਰੀ
RELATED ARTICLES


