More
    HomePunjabi NewsLiberal BreakingBREAKING: MLA ਪਠਾਣ ਮਾਜਰਾ ਨੂੰ ਕੋਰਟ ਵੱਲੋਂ 4 ਦਿਨ ਦਾ ਰਿਮਾਂਡ, ਪੇਸ਼ੀ...

    BREAKING: MLA ਪਠਾਣ ਮਾਜਰਾ ਨੂੰ ਕੋਰਟ ਵੱਲੋਂ 4 ਦਿਨ ਦਾ ਰਿਮਾਂਡ, ਪੇਸ਼ੀ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ

    ਪਟਿਆਲਾ: AAP ਵਿਧਾਇਕ ਪਠਾਣ ਮਾਜਰਾ ਨੂੰ ਕੋਰਟ ਵੱਲੋਂ 4 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਪੇਸ਼ੀ ਤੋਂ ਬਾਅਦ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸਬੂਤ ਇਕੱਠੇ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।

    RELATED ARTICLES

    Most Popular

    Recent Comments