More
    HomePunjabi NewsLiberal Breakingਰੰਧਾਵਾ ਖੁਦਕੁਸ਼ੀ ਮਾਮਲੇ 'ਚ ਕਾਂਗਰਸ ਦੋਫਾੜ: ਬਾਜਵਾ CBI ਜਾਂਚ 'ਤੇ ਅੜੇ, ਵੜਿੰਗ...

    ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਕਾਂਗਰਸ ਦੋਫਾੜ: ਬਾਜਵਾ CBI ਜਾਂਚ ‘ਤੇ ਅੜੇ, ਵੜਿੰਗ ਬੋਲੇ- “ਮੈਨੂੰ ਭਰੋਸਾ ਨਹੀਂ”

    ਚੰਡੀਗੜ੍ਹ: ਡੀਐਮ ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ਨੇ ਪੰਜਾਬ ਕਾਂਗਰਸ ਵਿੱਚ ਵੱਡੀ ਦਰਾਰ ਪੈਦਾ ਕਰ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ CBI ਜਾਂਚ ਦੀ ਲਗਾਤਾਰ ਮੰਗ ਕਰ ਰਹੇ ਹਨ, ਜਦਕਿ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰੀ ਏਜੰਸੀ ‘ਤੇ ਬੇਭਰੋਸਗੀ ਜਤਾਈ ਹੈ। ਇਸ ਦੌਰਾਨ ਸੁਨੀਲ ਜਾਖੜ ਨੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਇਹ ਗ੍ਰਿਫ਼ਤਾਰੀ ਸਿਰਫ਼ CBI ਦੇ ਡਰੋਂ ਹੋਈ ਹੈ।

    RELATED ARTICLES

    Most Popular

    Recent Comments