ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ EVM ‘ਤੇ ਦੱਬਿਆ ਜਾਣ ਵਾਲਾ ਬਟਨ ਕਿਸੇ ਸਿਆਸੀ ਪਾਰਟੀ ਲਈ ਨਹੀਂ, ਸਗੋਂ ਪਰਿਵਾਰ ਦੇ ਭਵਿੱਖ ਲਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਨੂੰ ਮਿਲਣ ਵਾਲੀ ₹1000 ਅਤੇ ₹1500 ਦੀ ਰਾਸ਼ੀ ਉਨ੍ਹਾਂ ਨੂੰ ਆਤਮਨਿਰਭਰ ਬਣਾਏਗੀ। ਮਾਨ ਮੁਤਾਬਕ ਮਾਵਾਂ-ਭੈਣਾਂ ਦਾ ਆਸ਼ੀਰਵਾਦ ਹੀ ਸਰਕਾਰ ਦੀ ਅਸਲ ਤਾਕਤ ਹੈ।
“EVM ਦਾ ਬਟਨ ਪਾਰਟੀ ਲਈ ਨਹੀਂ, ਬੱਚਿਆਂ ਦੇ ਭਵਿੱਖ ਲਈ ਹੁੰਦਾ ਹੈ”: ਮਾਨ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਪ੍ਰਚਾਰ
RELATED ARTICLES


