More
    HomePunjabi Newsਈਰਾਨ ਨੂੰ ਟਰੰਪ ਦਾ 48 ਘੰਟਿਆਂ ਦਾ ਅਲਟੀਮੇਟਮ: 'ਹੋਰਮੁਜ਼ ਖੋਲ੍ਹੋ ਨਹੀਂ ਤਾਂ...

    ਈਰਾਨ ਨੂੰ ਟਰੰਪ ਦਾ 48 ਘੰਟਿਆਂ ਦਾ ਅਲਟੀਮੇਟਮ: ‘ਹੋਰਮੁਜ਼ ਖੋਲ੍ਹੋ ਨਹੀਂ ਤਾਂ ਪਾਵਰ ਪਲਾਂਟ ਹੋਣਗੇ ਤਬਾਹ’

    ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 48 ਘੰਟਿਆਂ ਅੰਦਰ ‘ਹੋਰਮੁਜ਼ ਜਲਡਮਰੂ’ ਪੂਰੀ ਤਰ੍ਹਾਂ ਖੋਲ੍ਹਣ ਦੀ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਰਸਤਾ ਨਾ ਖੁੱਲ੍ਹਿਆ ਤਾਂ ਅਮਰੀਕਾ ਈਰਾਨ ਦੇ ਵੱਡੇ ਪਾਵਰ ਪਲਾਂਟਾਂ ਨੂੰ ਤਬਾਹ ਕਰ ਦੇਵੇਗਾ। ਜਵਾਬ ਵਿੱਚ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਊਰਜਾ ਢਾਂਚੇ ਨੂੰ ਨੁਕਸਾਨ ਪਹੁੰਚਿਆ, ਤਾਂ ਉਹ ਖੇਤਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇ ਪਾਣੀ (ਡਿਸੈਲੀਨੇਸ਼ਨ) ਅਤੇ ਸੂਚਨਾ ਤਕਨਾਲੋਜੀ ਪਲਾਂਟਾਂ ਨੂੰ ਨਿਸ਼ਾਨਾ ਬਣਾਉਣਗੇ।

    RELATED ARTICLES

    Most Popular

    Recent Comments