More
    HomePunjabi NewsEntertainmentਦਿਲਜੀਤ ਦੋਸਾਂਝ ਦੇ 'ਦਿਲ-ਲੁਮੀਨਾਟੀ' ਟੂਰ ਨੇ ਰਚਿਆ ਇਤਿਹਾਸ; ₹943 ਕਰੋੜ ਦੀ ਕਮਾਈ...

    ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਟੂਰ ਨੇ ਰਚਿਆ ਇਤਿਹਾਸ; ₹943 ਕਰੋੜ ਦੀ ਕਮਾਈ ਅਤੇ ₹114 ਕਰੋੜ ਦਾ ਟੈਕਸ ਭਰਿਆ

    ਮੁੰਬਈ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਇੰਡੀਆ ਟੂਰ ਨੇ ਭਾਰਤੀ ਆਰਥਿਕਤਾ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅਰਨਸਟ ਐਂਡ ਯੰਗ (EY) ਦੀ ਤਾਜ਼ਾ ਰਿਪੋਰਟ ਮੁਤਾਬਕ, ਇਸ ਟੂਰ ਨੇ ਕੁੱਲ ₹943 ਕਰੋੜ ਦਾ ਮਾਲੀਆ ਪੈਦਾ ਕੀਤਾ ਹੈ, ਜਿਸ ਵਿੱਚ ₹114 ਕਰੋੜ ਸਿਰਫ਼ ਟੈਕਸ ਵਜੋਂ ਸਰਕਾਰ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਇਸ ਟੂਰ ਨੇ ਲਗਭਗ 1.2 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ।

    RELATED ARTICLES

    Most Popular

    Recent Comments