More
    HomePunjabi NewsLiberal Breaking"ਬਿਨਾਂ ਸਕਿਉਰਟੀ ਪਿੰਡਾਂ 'ਚ ਜਾ ਕੇ ਦਿਖਾਉਣ ‘ਆਪ’ ਮੰਤਰੀ-ਵਿਧਾਇਕ": ਸੁੱਖਪਾਲ ਖਹਿਰਾ ਨੇ...

    “ਬਿਨਾਂ ਸਕਿਉਰਟੀ ਪਿੰਡਾਂ ‘ਚ ਜਾ ਕੇ ਦਿਖਾਉਣ ‘ਆਪ’ ਮੰਤਰੀ-ਵਿਧਾਇਕ”: ਸੁੱਖਪਾਲ ਖਹਿਰਾ ਨੇ ਸੱਤਾਧਾਰੀ ਧਿਰ ਨੂੰ ਦਿੱਤੀ ਖੁੱਲ੍ਹੀ ਚੁਣੌਤੀ

    ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਖ਼ਤ ਚੁਣੌਤੀ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ‘ਆਪ’ ਆਗੂਆਂ ਵਿੱਚ ਹਿੰਮਤ ਹੈ ਤਾਂ ਉਹ ਬਿਨਾਂ ਸੁਰੱਖਿਆ ਦੇ ਆਪਣੇ ਪਿੰਡਾਂ ਵਿੱਚ ਜਾ ਕੇ ਦਿਖਾਉਣ। ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ਵਿੱਚ ਭਾਰੀ ਰੋਸ ਹੈ ਅਤੇ ਜੇਕਰ ਇਹ ਆਗੂ ਬਿਨਾਂ ਸਕਿਉਰਟੀ ਪਿੰਡਾਂ ‘ਚ ਗਏ ਤਾਂ ਸੁਰੱਖਿਅਤ ਵਾਪਸ ਨਹੀਂ ਆ ਸਕਣਗੇ।

    RELATED ARTICLES

    Most Popular

    Recent Comments