ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਈਰਾਨ ਜੰਗ ਬਾਰੇ ਚਰਚਾ ਕੀਤੀ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਨੇ ਹੁਣ ਤੱਕ ਈਰਾਨ ਦੇ 51 ਜਹਾਜ਼ ਡੁਬੋ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਇਸ ਲੜਾਈ ਨੂੰ ਖ਼ਤਮ ਕਰਨ ਵਿੱਚ ਮਦਦਗਾਰ ਹੋਣਾ ਚਾਹੁੰਦੇ ਹਨ। ਰੂਸ ਨੇ ਜੰਗ ਦੇ ਜਲਦੀ ਕੂਟਨੀਤਕ ਹੱਲ ਲਈ ਕੁਝ ਪ੍ਰਸਤਾਵ ਵੀ ਸਾਂਝੇ ਕੀਤੇ ਹਨ।
ਟਰੰਪ ਨੇ ਈਰਾਨ ਜੰਗ ਨੂੰ ਲੈ ਕੇ ਪੁਤਿਨ ਨਾਲ ਕੀਤੀ ਗੱਲਬਾਤ: ਦਾਅਵਾ- ‘ਅਸੀਂ ਈਰਾਨ ਦੇ 51 ਜਹਾਜ਼ ਡੁਬੋ ਦਿੱਤੇ, ਰੂਸ ਜੰਗ ਖ਼ਤਮ ਕਰਨ ਲਈ ਕਰਨਾ ਚਾਹੁੰਦਾ ਹੈ ਮਦਦ’
RELATED ARTICLES


