ਲੁਧਿਆਣਾ/ਦਿੱਲੀ: ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਅੱਜ 5 ਮਾਰਚ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨਾ 3,000 ਰੁਪਏ ਘਟ ਕੇ 1.60 ਲੱਖ ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਉੱਥੇ ਹੀ, ਚਾਂਦੀ 13,000 ਰੁਪਏ ਦੀ ਗਿਰਾਵਟ ਨਾਲ 2.58 ਲੱਖ ਰੁਪਏ ਪ੍ਰਤੀ ਕਿੱਲੋ ‘ਤੇ ਵਿਕ ਰਹੀ ਹੈ।
BREAKING: ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ; 2 ਦਿਨਾਂ ‘ਚ 7,000 ਰੁਪਏ ਸਸਤਾ ਹੋਇਆ ਸੋਨਾ
RELATED ARTICLES


