More
    HomePunjabi NewsLiberal Breakingਪੰਜਾਬ ਦੇ ਲੋਕ ਮੁਫ਼ਤ ਦੀਆਂ ਰਿਉੜੀਆਂ ਨਹੀਂ, ਬੁਨਿਆਦੀ ਸਹੂਲਤਾਂ ਚਾਹੁੰਦੇ ਹਨ: ਨਵਜੋਤ...

    ਪੰਜਾਬ ਦੇ ਲੋਕ ਮੁਫ਼ਤ ਦੀਆਂ ਰਿਉੜੀਆਂ ਨਹੀਂ, ਬੁਨਿਆਦੀ ਸਹੂਲਤਾਂ ਚਾਹੁੰਦੇ ਹਨ: ਨਵਜੋਤ ਕੌਰ ਸਿੱਧੂ ਦਾ CM ਮਾਨ ‘ਤੇ ਤਿੱਖਾ ਹਮਲਾ

    ਅੰਮ੍ਰਿਤਸਰ: ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ‘ਮੁਫ਼ਤ ਦੀਆਂ ਰਿਉੜੀਆਂ’ ਦੀ ਨਹੀਂ, ਬਲਕਿ ਬੁਨਿਆਦੀ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ CM ਮਾਨ ਪੰਜਾਬ ਦੇ ਹਿੱਤ ਵਿੱਚ ਫੈਸਲੇ ਲੈ ਰਹੇ ਹਨ ਜਾਂ ਦਿੱਲੀ ਦੇ ਇਸ਼ਾਰਿਆਂ ‘ਤੇ ਚੱਲ ਰਹੇ ਹਨ? ਸਿੱਧੂ ਨੇ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

    RELATED ARTICLES

    Most Popular

    Recent Comments