More
    HomePunjabi NewsLiberal BreakingPSEB ਵੱਲੋਂ ਭਲਕੇ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ 'ਹਾਈ ਅਲਰਟ'...

    PSEB ਵੱਲੋਂ ਭਲਕੇ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ‘ਹਾਈ ਅਲਰਟ’ ਨਕਲ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ

    ਐਸ.ਏ.ਐਸ. ਨਗਰ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਭਲਕੇ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੇ ਅਗਲੇ ਪੜਾਅ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਨੇ ਨਕਲ ਰੋਕਣ ਲਈ 380 ਤੋਂ ਵੱਧ ਉਡਣ ਦਸਤੇ (Flying Squads) ਤਾਇਨਾਤ ਕੀਤੇ ਹਨ। ਇਸ ਵਾਰ ‘MATQ App’ ਰਾਹੀਂ ਪ੍ਰਸ਼ਨ ਪੱਤਰਾਂ ਦੀ ਡਿਜੀਟਲ ਟਰੈਕਿੰਗ ਕੀਤੀ ਜਾਵੇਗੀ ਅਤੇ ਉੱਤਰ-ਪੱਤਰੀਆਂ ‘ਤੇ ਬਾਰਕੋਡ ਲਗਾਏ ਗਏ ਹਨ ਤਾਂ ਜੋ ਪਾਰਦਰਸ਼ਤਾ ਬਣੀ ਰਹੇ।

    RELATED ARTICLES

    Most Popular

    Recent Comments