More
    HomePunjabi NewsLiberal Breakingਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਨੂੰ ਦੱਸਿਆ 'ਬੇਬਸੀ ਦੀ...

    ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਨੂੰ ਦੱਸਿਆ ‘ਬੇਬਸੀ ਦੀ ਕੋਸ਼ਿਸ਼’ ਕਿਹਾ ‘ਪੰਜਾਬ ਲਈ ਕੋਈ ਏਜੰਡਾ ਨਹੀਂ ‘

    ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਨਾ ਤਾਂ ਪੰਜਾਬ ਲਈ ਕੋਈ ਏਜੰਡਾ ਸੀ ਅਤੇ ਨਾ ਹੀ ਕਿਸਾਨਾਂ-ਮਜ਼ਦੂਰਾਂ ਦੀ ਕੋਈ ਗੱਲ ਹੋਈ। ਜਾਖੜ ਅਨੁਸਾਰ ਇਹ ਟੁੱਟੀ-ਬਿਖਰੀ ਕਾਂਗਰਸ ਲੀਡਰਸ਼ਿਪ ਨੂੰ ਜਨਤਕ ਤੌਰ ‘ਤੇ ਜ਼ਲੀਲ ਕਰਕੇ ਇਕੱਠਾ ਕਰਨ ਦੀ ਇੱਕ ਬੇਬਸੀ ਭਰੀ ਕੋਸ਼ਿਸ਼ ਸੀ।

    RELATED ARTICLES

    Most Popular

    Recent Comments