More
    HomePunjabi NewsLiberal Breakingਸੁਖਬੀਰ ਬਾਦਲ ਦਾ ਰਾਹੁਲ ਗਾਂਧੀ 'ਤੇ ਤਿੱਖਾ ਨਿਸ਼ਾਨਾ ਕਿਹਾ 'ਕਾਂਗਰਸੀਆਂ ਦਾ ਆਪਸੀ...

    ਸੁਖਬੀਰ ਬਾਦਲ ਦਾ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਕਿਹਾ ‘ਕਾਂਗਰਸੀਆਂ ਦਾ ਆਪਸੀ ਕਲੇਸ਼ ਮਿਟਾਉਣ ਆਏ ਸਨ ਰਾਹੁਲ’

    ਮੁਲਾਂਪੁਰ ਦਾਖਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਸਿਰਫ਼ ਕਾਂਗਰਸੀਆਂ ਦਾ ਆਪਸੀ ਕਲੇਸ਼ ਮਿਟਾਉਣ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸੀ ਆਗੂ ਇੱਕ-ਦੂਜੇ ਨੂੰ ਪਛਾੜਨ ਵਿੱਚ ਲੱਗੇ ਹੋਏ ਹਨ ਅਤੇ ਰਾਹੁਲ ਉਨ੍ਹਾਂ ਨੂੰ ਧਮਕਾਉਣ ਆਏ ਸਨ ਕਿ ਜੇਕਰ ਉਹ ਇੱਕਜੁੱਟ ਨਾ ਹੋਏ ਤਾਂ ਕਾਂਗਰਸ ਖ਼ਤਮ ਹੋ ਜਾਵੇਗੀ।

    RELATED ARTICLES

    Most Popular

    Recent Comments