More
    HomePunjabi NewsLiberal Breakingਰਾਹੁਲ ਗਾਂਧੀ ਨੇ ਬਰਨਾਲਾ ਰੈਲੀ ਰਾਹੀਂ ਪੰਜਾਬ ਕਾਂਗਰਸ ਦੀ ਧੜੇਬੰਦੀ 'ਤੇ ਸਾਧਿਆ...

    ਰਾਹੁਲ ਗਾਂਧੀ ਨੇ ਬਰਨਾਲਾ ਰੈਲੀ ਰਾਹੀਂ ਪੰਜਾਬ ਕਾਂਗਰਸ ਦੀ ਧੜੇਬੰਦੀ ‘ਤੇ ਸਾਧਿਆ ਨਿਸ਼ਾਨਾ ਇਕਜੁੱਟ ਹੋਣ ਦਾ ਦਿੱਤਾ ਸਖ਼ਤ ਸੁਨੇਹਾ

    ਬਰਨਾਲਾ: ਰਾਹੁਲ ਗਾਂਧੀ ਨੇ ਬਰਨਾਲਾ ਰੈਲੀ ਰਾਹੀਂ ਪੰਜਾਬ ਕਾਂਗਰਸ ਦੀ ਧੜੇਬੰਦੀ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਗਾਮੀ ਚੋਣਾਂ ਕਿਸੇ ਇੱਕ ਆਗੂ ਦੇ ‘ਵਨ ਮੈਨ ਸ਼ੋਅ’ ਰਾਹੀਂ ਨਹੀਂ, ਸਗੋਂ ਇਕਜੁੱਟ ਹੋ ਕੇ ਲੜੀਆਂ ਜਾਣਗੀਆਂ। ਅਨੁਸ਼ਾਸਨਹੀਣਤਾ ਵਿਰੁੱਧ ‘ਦੰਡ ਦੀ ਨੀਤੀ’ ਦਾ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਹੁਣ ਸਿਰਫ਼ ਹਾਈਕਮਾਨ ਦੇ ਫੈਸਲੇ ਹੀ ਸਰਵਉੱਚ ਹੋਣਗੇ।

    RELATED ARTICLES

    Most Popular

    Recent Comments