More
    HomePunjabi NewsLiberal BreakingBREAKING: ਜੰਤਰ-ਮੰਤਰ ’ਤੇ ਇਤਿਹਾਸਕ ਇਕੱਠ, ਲੋਕਨਾਇਕ ਕੇਜਰੀਵਾਲ ਨਾਲ ਦੇਸ਼ ਖੜ੍ਹਾ : ...

    BREAKING: ਜੰਤਰ-ਮੰਤਰ ’ਤੇ ਇਤਿਹਾਸਕ ਇਕੱਠ, ਲੋਕਨਾਇਕ ਕੇਜਰੀਵਾਲ ਨਾਲ ਦੇਸ਼ ਖੜ੍ਹਾ : ਭਗਵੰਤ ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਅੱਜ ਜੰਤਰ-ਮੰਤਰ ’ਤੇ ਹੋਇਆ ਇਤਿਹਾਸਕ ਇਕੱਠ ਇਸ ਗੱਲ ਦੀ ਗਵਾਹੀ ਹੈ ਕਿ ਦਿੱਲੀ ਹੀ ਨਹੀਂ, ਸਾਰਾ ਦੇਸ਼ ਅਰਵਿੰਦ ਕੇਜਰੀਵਾਲ ਨਾਲ ਖੜ੍ਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਏਜੰਸੀਆਂ ਰਾਹੀਂ ਕੀਤੀ ਸਾਜ਼ਿਸ਼ ਸੱਚਾਈ ਦੇ ਸਾਹਮਣੇ ਢਹਿ ਗਈ ਹੈ। ਇਹ ਲੜਾਈ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਲਈ ਹੈ, ਜੋ ਜਾਰੀ ਰਹੇਗੀ।

    RELATED ARTICLES

    Most Popular

    Recent Comments