ਮਾਨਸਾ: ਫਤਿਹਗੜ੍ਹ ਸਾਹਨੇਵਾਲੀ ਵਿਖੇ ਆਈ.ਟੀ.ਆਈ. ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਸੁਖਬੀਰ ਬਾਦਲ ਦੀ ਮਿਮਿਕਰੀ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਦੀ ‘ਦੂਰ ਦੀ ਸੋਚ’ ਸਿਰਫ਼ ਬੱਚਿਆਂ ਨੂੰ ਪੜ੍ਹਾਈ ਵਿੱਚ ਫੇਲ੍ਹ ਨਾ ਕਰਕੇ ਅਤੇ ‘ਆਟਾ-ਦਾਲ’ ਸਕੀਮ ਦੀਆਂ ਲਾਈਨਾਂ ਵਿੱਚ ਲਗਾ ਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਤੱਕ ਹੀ ਸੀਮਤ ਸੀ।
ਮਾਨਸਾ ‘ਚ ITI ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀਐੱਮ ਮਾਨ ਸੁਖਬੀਰ ਬਾਦਲ ਦੀ ਮਿਮਿਕਰੀ ਕਰਦਿਆਂ ਬਾਦਲ ਪਰਿਵਾਰ ਦੀ ‘ਵੱਡੀ ਸੋਚ’ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
RELATED ARTICLES


