More
    HomePunjabi NewsLiberal Breakingਚੰਡੀਗੜ੍ਹ 'ਚ ਮੁੜ ਸ਼ੁਰੂ ਹੋਣਗੇ ਮੈਨੂਅਲ ਚਲਾਨ ਡਰਿੰਕ ਐਂਡ ਡਰਾਈਵ ਅਤੇ ਰੌਂਗ...

    ਚੰਡੀਗੜ੍ਹ ‘ਚ ਮੁੜ ਸ਼ੁਰੂ ਹੋਣਗੇ ਮੈਨੂਅਲ ਚਲਾਨ ਡਰਿੰਕ ਐਂਡ ਡਰਾਈਵ ਅਤੇ ਰੌਂਗ ਸਾਈਡ ‘ਤੇ ਸਖ਼ਤੀ, DGP ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

    ਚੰਡੀਗੜ੍ਹ: ਚੰਡੀਗੜ੍ਹ ਵਿੱਚ ਹੁਣ ਸੀਸੀਟੀਵੀ ਦੇ ਨਾਲ-ਨਾਲ ਮੁੜ ਮੈਨੂਅਲ (ਮੌਕੇ ‘ਤੇ) ਚਲਾਨ ਕੱਟੇ ਜਾਣਗੇ। ਡੀਜੀਪੀ ਨੇ ਨਿਰਦੇਸ਼ ਦਿੱਤੇ ਹਨ ਕਿ ਡਰਿੰਕ ਐਂਡ ਡਰਾਈਵ ਅਤੇ ਗਲਤ ਦਿਸ਼ਾ (ਰੌਂਗ ਸਾਈਡ) ਵਿੱਚ ਗੱਡੀ ਚਲਾਉਣ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਵੇ। ਇਹ ਫੈਸਲਾ ਵਾਹਨ ਚਾਲਕਾਂ ਵੱਲੋਂ ਨੰਬਰ ਪਲੇਟਾਂ ਛੁਪਾ ਕੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਲਿਆ ਗਿਆ ਹੈ।

    RELATED ARTICLES

    Most Popular

    Recent Comments