ਅੰਮ੍ਰਿਤਸਰ: ਅਟਾਰੀ-ਵਾਹਗਾ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੀ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਮੌਸਮ ਅਤੇ ਸੂਰਜ ਡੁੱਬਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਹ ਪਰੇਡ ਸ਼ਾਮ 4:30 ਦੀ ਬਜਾਏ 5 ਵਜੇ ਸ਼ੁਰੂ ਹੋਵੇਗੀ। ਬੀਐਸਐਫ ਅਨੁਸਾਰ ਨਵਾਂ ਸਮਾਂ 16 ਫਰਵਰੀ ਤੋਂ ਲਾਗੂ ਹੋ ਗਿਆ ਹੈ। ਸੈਲਾਨੀਆਂ ਨੂੰ ਦੁਪਹਿਰ 3 ਵਜੇ ਤੱਕ ਸਰਹੱਦ ‘ਤੇ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।
BREAKING: ਅਟਾਰੀ-ਵਾਹਗਾ ਬਾਰਡਰ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ, ਹੁਣ ਸ਼ਾਮ 5 ਵਜੇ ਸ਼ੁਰੂ ਹੋਵੇਗੀ ਪਰੇਡ
RELATED ARTICLES


