ਕੋਲੰਬੋ: ਟੀ-20 ਵਰਲਡ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਨਾਮੀਬੀਆ ਨਾਲ ਹੋਵੇਗਾ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਬੀਮਾਰ ਹੋਣ ਕਾਰਨ ਸੰਜੂ ਸੈਮਸਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਟੀਮ ਵਿੱਚ ਵਾਪਸੀ ਤੈਅ ਹੈ। ਭਾਰਤ ਇਸ ਮੈਚ ਨੂੰ ਜਿੱਤ ਕੇ ਟੂਰਨਾਮੈਂਟ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨਾ ਚਾਹੇਗਾ।
BREAKING: ਭਾਰਤ ਦਾ ਦੂਜਾ ਮੁਕਾਬਲਾ ਅੱਜ ਨਾਮੀਬੀਆ ਨਾਲ ਬੀਮਾਰ ਅਭਿਸ਼ੇਕ ਦੀ ਥਾਂ ਸੈਮਸਨ ਨੂੰ ਮਿਲ ਸਕਦਾ ਹੈ ਮੌਕਾ
RELATED ARTICLES


