ਮੁੰਬਈ: BCCI ਨੇ ਸਾਲ 2025-26 ਲਈ ਖਿਡਾਰੀਆਂ ਦੇ ਸਾਲਾਨਾ ਇਕਰਾਰਨਾਮਿਆਂ ਦਾ ਐਲਾਨ ਕਰ ਦਿੱਤਾ ਹੈ। ਮਰਦ ਟੀਮ ਵਿੱਚ ਸ਼ੁਭਮਨ ਗਿੱਲ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੂੰ ‘ਗ੍ਰੇਡ-ਏ’ ਵਿੱਚ ਰੱਖਿਆ ਗਿਆ ਹੈ, ਜਦਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ‘ਗ੍ਰੇਡ-ਬੀ’ ਵਿੱਚ ਹਨ। ਮਹਿਲਾ ਟੀਮ ਵਿੱਚ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਸਮੇਤ ਚਾਰ ਖਿਡਾਰਨਾਂ ਨੂੰ ‘ਗ੍ਰੇਡ-ਏ’ ਵਿੱਚ ਥਾਂ ਮਿਲੀ ਹੈ।
BREAKING: BCCI ਨੇ ਸਾਲਾਨਾ ਇਕਰਾਰਨਾਮਿਆਂ ਦਾ ਕੀਤਾ ਐਲਾਨ ਜਾਣੋ ਕਿਹੜੇ ਖਿਡਾਰੀ ‘ਗ੍ਰੇਡ-ਏ’ ‘ਚ ਹੋਏ ਸ਼ਾਮਲ
RELATED ARTICLES


