ਕੁਆਲਾਲੰਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਲੇਸ਼ੀਆ ਦੌਰੇ ਦੇ ਦੂਜੇ ਦਿਨ ਉਨ੍ਹਾਂ ਨੇ ਪੀਐਮ ਅਨਵਰ ਇਬਰਾਹਿਮ ਨਾਲ ਦੁਵੱਲੀ ਮੁਲਾਕਾਤ ਕੀਤੀ। ਮੋਦੀ ਨੇ ਅੱਤਵਾਦ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਇਸ ਮੁੱਦੇ ‘ਤੇ ਕੋਈ ਦੋਹਰਾ ਮਾਪਦੰਡ ਜਾਂ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਤਮਿਲ ਭਾਸ਼ਾ ਨੂੰ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੀ ਅਹਿਮ ਕੜੀ ਦੱਸਿਆ ਅਤੇ ਅੱਤਵਾਦ ਵਿਰੁੱਧ ਮਿਲ ਕੇ ਲੜਨ ਦਾ ਅਹਿਦ ਲਿਆ।
BREAKING: ਪੀਐਮ ਮੋਦੀ ਦਾ ਮਲੇਸ਼ੀਆ ਦੌਰਾ ਕਿਹਾ, ਅੱਤਵਾਦ ‘ਤੇ ਕੋਈ ਦੋਹਰਾ ਮਾਪਦੰਡ ਨਹੀਂ ਹੋਵੇਗਾ
RELATED ARTICLES


