More
    HomePunjabi NewsLiberal Breakingਬ੍ਰੇਕਿੰਗ : ਆਪ ਨੇ ਪੰਜਾਬ ਵਿੱਚ ਕੀਤੀਆਂ ਵੱਡੀਆਂ ਨਿਯੁਕਤੀਆਂ ਪਰਮਿੰਦਰ ਗੋਲਡੀ ਯੂਥ...

    ਬ੍ਰੇਕਿੰਗ : ਆਪ ਨੇ ਪੰਜਾਬ ਵਿੱਚ ਕੀਤੀਆਂ ਵੱਡੀਆਂ ਨਿਯੁਕਤੀਆਂ ਪਰਮਿੰਦਰ ਗੋਲਡੀ ਯੂਥ ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਨਿਯੁਕਤ

    ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੰਗਠਨ ਨੂੰ ਮਜ਼ਬੂਤ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਰਮਿੰਦਰ ਸਿੰਘ ਗੋਲਡੀ ਨੂੰ ਯੂਥ ਵਿੰਗ ਦਾ ਸੂਬਾ ਵਰਕਿੰਗ ਪ੍ਰਧਾਨ ਅਤੇ ਰੰਜੀਤ ਪਾਲ ਸਿੰਘ ਨੂੰ ਟਰੇਡ ਵਿੰਗ ਦਾ ਸੂਬਾ ਜਨਰਲ ਸਕੱਤਰ ਲਗਾਇਆ ਗਿਆ ਹੈ। ਮਨੀਸ਼ ਸਿਸੋਦੀਆ ਅਤੇ ਅਮਨ ਅਰੋੜਾ ਵੱਲੋਂ ਜਾਰੀ ਇਸ ਸੂਚੀ ਵਿੱਚ ਹੋਸ਼ਿਆਰਪੁਰ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਇੰਚਾਰਜ ਤੇ ਕੋਆਰਡੀਨੇਟਰ ਵੀ ਐਲਾਨੇ ਗਏ ਹਨ।

    RELATED ARTICLES

    Most Popular

    Recent Comments