More
    HomePunjabi NewsLiberal Breakingਬ੍ਰੇਕਿੰਗ : ਕਾਂਗਰਸ ਵਿੱਚ MP ਗਾਂਧੀ ਪਰਿਵਾਰ ਦੇ 'ਬੰਧੂਆ ਮਜ਼ਦੂਰ' ਹਨ :...

    ਬ੍ਰੇਕਿੰਗ : ਕਾਂਗਰਸ ਵਿੱਚ MP ਗਾਂਧੀ ਪਰਿਵਾਰ ਦੇ ‘ਬੰਧੂਆ ਮਜ਼ਦੂਰ’ ਹਨ : ਰਵਨੀਤ ਬਿੱਟੂ

    ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨਾਲ ਹੋਈ ਤਕਰਾਰ ਤੋਂ ਬਾਅਦ ਤਿੱਖਾ ਜਵਾਬ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਉਹ ਆਪਣੀ ਮਿਹਨਤ ਨਾਲ ਚੋਣਾਂ ਜਿੱਤ ਕੇ ਸਾਂਸਦ ਅਤੇ ਯੂਥ ਪ੍ਰਧਾਨ ਬਣੇ ਸਨ, ਉਹ ਕਦੇ ਵੀ ਕਾਂਗਰਸ ‘ਤੇ ਬੋਝ ਨਹੀਂ ਬਣੇ। ਉਨ੍ਹਾਂ ਕਾਂਗਰਸੀ ਸਾਂਸਦਾਂ ਨੂੰ ਗਾਂਧੀ ਪਰਿਵਾਰ ਦੇ ‘ਬੰਧੂਆ ਮਜ਼ਦੂਰ’ ਦੱਸਦਿਆਂ ਇਲਜ਼ਾਮ ਲਾਇਆ ਕਿ ਸੰਸਦ ਕੰਪਲੈਕਸ ਵਿੱਚ ਰਾਹੁਲ ਗਾਂਧੀ ਉਨ੍ਹਾਂ ‘ਤੇ ਹਮਲਾ ਕਰਨ ਆਏ ਸਨ, ਜਿਨ੍ਹਾਂ ਨੂੰ ਵੇਣੂਗੋਪਾਲ ਅਤੇ ਰੰਧਾਵਾ ਨੇ ਰੋਕਿਆ।

    RELATED ARTICLES

    Most Popular

    Recent Comments