More
    HomePunjabi NewsLiberal Breakingਬ੍ਰੇਕਿੰਗ: ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਪਤਨੀ ਗਨੀਵ ਕੌਰ ਨੇ ਜਤਾਇਆ ਸ਼ੁਕਰਾਨਾ...

    ਬ੍ਰੇਕਿੰਗ: ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਪਤਨੀ ਗਨੀਵ ਕੌਰ ਨੇ ਜਤਾਇਆ ਸ਼ੁਕਰਾਨਾ ਕਿਹਾ- ‘ਸੱਚ ਦੀ ਹੋਈ ਜਿੱਤ’

    ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ‘ਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਗਨੀਵ ਕੌਰ ਨੇ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ ਅਤੇ ਗੁਰੂ ਸਾਹਿਬ ਦੀ ਰਹਿਮਤ ਤੇ ਬਖ਼ਸ਼ਿਸ਼ ਸਦਕਾ ਹੀ ਅੱਜ ਸੱਚਾਈ ਸਭ ਦੇ ਸਾਹਮਣੇ ਆ ਸਕੀ ਹੈ। ਉਨ੍ਹਾਂ ਇਸ ਰਿਹਾਈ ਨੂੰ ਪਰਿਵਾਰ ਅਤੇ ਸਮਰਥਕਾਂ ਲਈ ਵੱਡੀ ਰਾਹਤ ਦੱਸਿਆ।

    RELATED ARTICLES

    Most Popular

    Recent Comments