More
    HomePunjabi NewsLiberal Breakingਬ੍ਰੇਕਿੰਗ: ਨਵਜੋਤ ਕੌਰ ਸਿੱਧੂ ਦੇ ਹਮਲੇ 'ਤੇ ਰਾਜਾ ਵੜਿੰਗ ਦਾ ਪਲਟਵਾਰ ਦੱਸਿਆ...

    ਬ੍ਰੇਕਿੰਗ: ਨਵਜੋਤ ਕੌਰ ਸਿੱਧੂ ਦੇ ਹਮਲੇ ‘ਤੇ ਰਾਜਾ ਵੜਿੰਗ ਦਾ ਪਲਟਵਾਰ ਦੱਸਿਆ ‘ਮਾਨਸਿਕ ਤੌਰ ‘ਤੇ ਬੀਮਾਰ’

    ਚੰਡੀਗੜ੍ਹ: ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਲਾਏ ਗੰਭੀਰ ਦੋਸ਼ਾਂ ‘ਤੇ ਰਾਜਾ ਵੜਿੰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਮਾਨਸਿਕ ਤੌਰ ‘ਤੇ ਬੀਮਾਰ ਹਨ ਅਤੇ ਉਨ੍ਹਾਂ ਦਾ ਇਲਾਜ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਕਿਸੇ ਦੀ ਮਾਨਸਿਕ ਹਾਲਤ ਠੀਕ ਨਾ ਹੋਵੇ, ਤਾਂ ਉਹ ਉਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੇ।

    RELATED ARTICLES

    Most Popular

    Recent Comments