More
    HomePunjabi NewsLiberal Breakingਬ੍ਰੇਕਿੰਗ: ਹਲਵਾਰਾ ਹਵਾਈ ਅੱਡੇ ਤੋਂ ਮਾਰਚ 'ਚ ਸ਼ੁਰੂ ਹੋਣਗੀਆਂ ਉਡਾਣਾਂ, ਦਿੱਲੀ ਲਈ...

    ਬ੍ਰੇਕਿੰਗ: ਹਲਵਾਰਾ ਹਵਾਈ ਅੱਡੇ ਤੋਂ ਮਾਰਚ ‘ਚ ਸ਼ੁਰੂ ਹੋਣਗੀਆਂ ਉਡਾਣਾਂ, ਦਿੱਲੀ ਲਈ ਰੋਜ਼ਾਨਾ ਚੱਲਣਗੀਆਂ ਦੋ ਫਲਾਈਟਾਂ

    ਲੁਧਿਆਣਾ: ਹਲਵਾਰਾ ਹਵਾਈ ਅੱਡੇ ਤੋਂ ਮਾਰਚ 2026 ਤੋਂ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਵਰਚੁਅਲ ਉਦਘਾਟਨ ਤੋਂ ਬਾਅਦ ਏਅਰ ਇੰਡੀਆ ਰੋਜ਼ਾਨਾ ਦਿੱਲੀ-ਲੁਧਿਆਣਾ ਵਿਚਕਾਰ ਦੋ ਉਡਾਣਾਂ ਚਲਾਏਗੀ। 1 ਘੰਟਾ 20 ਮਿੰਟ ਦੇ ਸਫ਼ਰ ਲਈ ਕਿਰਾਇਆ ₹2800 ਤੋਂ ₹3500 ਦੇ ਵਿਚਕਾਰ ਹੋ ਸਕਦਾ ਹੈ। ਹਾਲਾਂਕਿ, ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਲਈ ਅਜੇ ਦੋ ਸਾਲ ਦਾ ਸਮਾਂ ਹੋਰ ਲੱਗ ਸਕਦਾ ਹੈ।

    RELATED ARTICLES

    Most Popular

    Recent Comments