HomePunjabi NewsLiberal Breakingਬ੍ਰੇਕਿੰਗ : 2027 ਚੋਣਾਂ ਲਈ ਗੈਂਗਸਟਰਵਾਦ ਨੂੰ ਮੁੱਦਾ ਬਣਾਵੇਗੀ ਕਾਂਗਰਸ ਸਰਕਾਰ

ਬ੍ਰੇਕਿੰਗ : 2027 ਚੋਣਾਂ ਲਈ ਗੈਂਗਸਟਰਵਾਦ ਨੂੰ ਮੁੱਦਾ ਬਣਾਵੇਗੀ ਕਾਂਗਰਸ ਸਰਕਾਰ

ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਵੱਧ ਰਹੇ ਗੈਂਗਸਟਰ ਸੱਭਿਆਚਾਰ ਨੂੰ ਇੱਕ ਮੁੱਖ ਚੋਣ ਮੁੱਦਾ ਬਣਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਪੋਸਟਰ ਜਾਰੀ ਕੀਤਾ ਹੈ ਜਿਸ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਗੈਂਗਸਟਰ ਸੱਭਿਆਚਾਰ ਨੂੰ ਖਤਮ ਕਰ ਦੇਣਗੇ।

RELATED ARTICLES

Most Popular

Recent Comments