ਪੰਜਾਬੀ ਵਾਧੂ ਵਿੱਸ਼ੇ ਦੀ ਭਾਸ਼ਾ ਦੀ ਪ੍ਰੀਖਿਆ ਅਗਲੇ ਮਹੀਨੇ ਹੋਵੇਗੀ। ਇਹ ਪ੍ਰੀਖਿਆ 30 ਅਤੇ 31 ਅਕਤੂਬਰ ਨੂੰ ਹੋਵੇਗੀ। ਜ਼ਿਲ੍ਹੇ ਭਰ ਵਿੱਚ ਕੇਂਦਰ ਸਥਾਪਤ ਕੀਤੇ ਗਏ ਹਨ ਜਿੱਥੇ ਪ੍ਰੀਖਿਆ ਲਈ ਜਾਵੇਗੀ। ਪ੍ਰੀਖਿਆ ਲਈ ਰੋਲ ਨੰਬਰ ਅਤੇ ਹੋਰ ਜਾਣਕਾਰੀ ਜਾਰੀ ਕਰਨ ਦੀ ਪ੍ਰਕਿਰਿਆ ਔਨਲਾਈਨ ਹੋਵੇਗੀ। ਬੋਰਡ ਹਰ ਸਾਲ ਚਾਰ ਵਾਰ ਇੱਕ ਵਾਧੂ ਵਿੱਸ਼ੇ ਪੰਜਾਬੀ ਦੀ ਪ੍ਰੀਖਿਆ ਲਵੇਗਾ ਇਸਦਾ ਸ਼ਡਿਊਲ ਅੱਜ ਜਾਰੀ ਕੀਤਾ ਗਿਆ ਹੈ।
ਬ੍ਰੇਕਿੰਗ : ਪੰਜਾਬੀ ਵਾਧੂ ਵਿੱਸ਼ੇ ਦੀ ਪ੍ਰੀਖਿਆ ਹੋਵੇਗੀ ਅਗਲੇ ਮਹੀਨੇ
RELATED ARTICLES