HomePunjabi NewsLiberal Breakingਬ੍ਰੇਕਿੰਗ : ਲੱਦਾਖ ਵਿੱਚ ਹੋਈ ਲੈਂਡ ਸਲਾਇਡ, ਪੰਜਾਬ ਦੇ 2 ਫੌਜੀ ਜਵਾਨ...

ਬ੍ਰੇਕਿੰਗ : ਲੱਦਾਖ ਵਿੱਚ ਹੋਈ ਲੈਂਡ ਸਲਾਇਡ, ਪੰਜਾਬ ਦੇ 2 ਫੌਜੀ ਜਵਾਨ ਸ਼ਹੀਦ

ਲੱਦਾਖ ਦੀ ਗਲਵਾਨ ਘਾਟੀ ਵਿਖੇ ਹੋਈ ਲੈਂਡਸਲਾਇਡਿੰਗ ‘ਚ ਪਠਾਨਕੋਟ ਦੇ ਜਵਾਨ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋ ਗਏ ਹਨ ਅਤੇ 3 ਹੋਰ ਜਵਾਨ ਜਖ਼ਮੀ ਹੋ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਪਾਕੇ ਇਸਤੇ ਦੁੱਖ ਜਤਾਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

RELATED ARTICLES

Most Popular

Recent Comments