ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਮੁੜ ਰਾਜਨੀਤੀ ਵਿੱਚ ਐਕਟਿਵ ਹੋ ਰਹੇ ਹਨ । ਨਵਜੋਤ ਕੌਰ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਪੂਰਬੀ ਵਿੱਚ ਆਪਣੇ ਕਾਂਗਰਸੀ ਵਰਕਰਾਂ ਨੂੰ ਲਗਾਤਾਰ ਮਿਲ ਰਹੀ ਹੈ। ਇੰਨਾ ਹੀ ਨਹੀਂ, ਉਹ ਛੋਟੀਆਂ-ਛੋਟੀਆਂ ਗਲੀ-ਮੁਹੱਲਿਆਂ ਦੀਆਂ ਮੀਟਿੰਗਾਂ ਵਿੱਚ ਵੀ ਹਿੱਸਾ ਲੈ ਰਹੀ ਹੈ। ਕੱਲ੍ਹ ਉਹ ਨਰੇਸ਼ ਚੌਹਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲੀ। ਨਵਜੋਤ ਸਿੱਧੂ ਖੁਦ ਰਾਜਨੀਤੀ ਤੋਂ ਪਰੇ ਚਲ ਰਹੇ ਹਨ।
ਬ੍ਰੇਕਿੰਗ : ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਮੁੜ ਰਾਜਨੀਤੀ ਵਿੱਚ ਐਕਟਿਵ
RELATED ARTICLES