HomePunjabi NewsLiberal Breakingਬ੍ਰੇਕਿੰਗ : ਮਜ਼ਦੂਰ ਦਿਵਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ...

ਬ੍ਰੇਕਿੰਗ : ਮਜ਼ਦੂਰ ਦਿਵਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਪੋਸਟ

ਮਜ਼ਦੂਰ ਦਿਵਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ‘ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮੈਂ ਉਹਨਾਂ ਸਾਰੇ ਮਿਹਨਤਕਸ਼ ਕਾਮਿਆਂ ਨੂੰ ਦਿਲੋਂ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਨਿਰਮਾਣ ਅਤੇ ਵਿਕਾਸ ‘ਚ ਆਪਣੀ ਅਹਿਮ ਭੂਮਿਕਾ ਨਿਭਾਈ। ਆਓ ਮਿਹਨਤਕਸ਼ ਕਾਮਿਆਂ ਲਈ ਹਮੇਸ਼ਾ ਸਹਾਰਾ ਬਣ ਕੇ ਖੜ੍ਹਨ ਤੇ ਉਹਨਾਂ ਦੇ ਚਿਹਰਿਆਂ ‘ਤੇ ਹਾਸੇ ਲਿਆਉਣ ਦਾ ਪ੍ਰਣ ਕਰੀਏ।

RELATED ARTICLES

Most Popular

Recent Comments