ਬੀਤੇ ਰੋਜ਼ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੀਐਸਐਫ ਨੇ ਵੱਡਾ ਫੈਸਲਾ ਲਿਆ ਹੈ। ਹੁਣ ਬਾਰਡਰ ਤੇ ਰੀਟਰੇਟ ਸਰਮਨੀ ਤੋਂ ਬਾਅਦ ਬੀਐਸਐਫ ਤੇ ਜਵਾਨ ਪਾਕਿਸਤਾਨ ਰੇਂਜਰਸ ਦੇ ਨਾਲ ਹੱਥ ਨਹੀਂ ਮਿਲਾਉਣਗੇ। ਨਾਲ ਹੀ ਅਟਾਰੀ ਹੁਸੈਨੀਵਾਲਾ ਅਤੇ ਸਾਦਕੀ ਬਾਰਡਰ ਦੇ ਗੇਟ ਬੰਦ ਰਹਿਣਗੇ।ਦੱਸ ਦਈਏ ਕੀ ਭਾਰਤ ਸਰਕਾਰ ਨੇ ਭਾਰਤ ਵਿੱਚ ਇਸ ਸਮੇਂ ਮੌਜੂਦ ਪਾਕਿਸਤਾਨ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦਾ ਆਦੇਸ਼ ਜਾਰੀ ਕੀਤਾ ਹੈ ।
ਬ੍ਰੇਕਿੰਗ : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੀਐਸਐਫ ਨੇ ਵੱਡਾ ਲਿਆ ਫੈਸਲਾ
RELATED ARTICLES